ਵੀਅਤਨਾਮੀ

ਅਨੁਵਾਦ

ਦਫਤਰ ਦੀਆਂ ਥਾਵਾਂ ਅਤੇ ਸੰਪਰਕ ਵੇਰਵੇ – Office locations and contact details
pdf [PDF] doc [RTF]

ਕਾਮਨਵੈਲਥ ਅਦਾਲਤੀ ਕਾਰਵਾਈ ਦੇ ਭਾਗ – Steps in the Prosecution Process
pdf [PDF] doc [RTF]

ਕਾਮਨਵੈਲਥ ਅਪਰਾਧ ਦੇ ਗਵਾਹਾਂ ਲਈ ਨਿਰਦੇਸ਼ਿਕਾ – Giving evidence in court
pdf [PDF] doc [RTF]

ਸਵਾਲ ਅਤੇ ਜਵਾਬ – FAQ for victims and witnesses
pdf [PDF] doc [RTF]

ਆਮ ਸ਼ਬਦ ਜਿਹੜੇ ਤੁਸੀਂ ਸੁਣ ਜਾਂ ਦੇਖ ਸਕਦੇ ਹੋ – Commonly used terms
pdf [PDF] doc [RTF]

ਜੁਰਮ ਦੇ ਪੀੜਿਤਾਂ ਲਈ ਨੀਤੀ – Victims of Crime Policy
pdf [PDF] doc [RTF]

ਕੀ ਹੁੰਦੀ ਹੈ? – Victim Impact Statement
pdf [PDF] doc [RTF]

ਸ਼ਿਕਾਇਤ ਨੀਤੀ – Complaints Policy
pdf [PDF] doc [RTF]
 

ਹੇਠਾਂ ਦਿੱਤੀਆਂ ਸਰਕਾਰੀ ਵੈੱਬ-ਸਾਈਟਾਂ ਅਪਰਾਧ ਪੀੜਤਾਂ ਲਈ ਉਪਯੋਗੀ ਜਾਣਕਾਰੀ ਪ੍ਰਦਾਨ ਕਰ ਸਕਦੀਆਂ ਹਨ, ਇਸ ਜਾਣਕਾਰੀ ਵਿੱਚ ਜਾਂਚ-ਪ੍ਰਕ੍ਰਿਆ, ਕੋਰਟ ਦੌਰਾਨ ਅਤੇ ਕੋਰਟ ਦੇ ਬਾਅਦ ਹੋਣ ਵਾਲੇ ਕੰਮਕਾਜ, ਅਤੇ ਇੱਕ ਆਮ ਕੋਰਟਰੂਮ ਦਾ ਟੂਰ ਸ਼ਾਮਲ ਹੈ।

ਕ੍ਰਿਪਾ ਕਰਕੇ ਧਿਆਨ ਦਿਉ ਕਿ ਜੇਕਰ ਤੁਸੀਂ ਕਥਿਤ ਕਾਮਨਵੇਲਥ ਅਪਰਾਧ ਦੇ ਸੰਬੰਧ ਵਿੱਚ ਕਿਸੇ ਅਪਰਾਧ ਦੇ ਪੀੜਤ ਹੋ, ਤਾਂ ਇਹ ਹੋ ਸਕਦਾ ਹੈ ਕਿ ਤੁਸੀਂ ਕੁਝ ਰਾਜ ਅਤੇ ਟੇਰੇਟਰੀ ਸੇਵਾਵਾਂ ਤਕ ਪਹੁੰਚ ਪ੍ਰਾਪਤ ਕਰ ਪਾਉਣ ਵਿੱਚ ਸਮਰੱਥ ਨਾ ਹੋਵੋ।